posted by ਕਵਲਦੀਪ ਸਿੰਘ 'ਕੰਵਲ' at 7:28 PM | 3 comments
ਪੰਜਾਬੀ ਸਾਹਿਤ ਸਭਾ (ਰਜਿ:) ਪਟਿਆਲਾ ਦਾ ਮੁੱਖ ਉਦੇਸ਼ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੇ ਵਿਕਾਸ ਲਈ ਪੰਜਾਬੀ ਸਾਹਿਤ ਦੇ ਨਵੇਂ ਪੁੰਗਰ ਰਹੇ ਲੇਖਕਾਂ ਨੂੰ ਸਾਰਥਕ ਸੇਧ ਦੇਣੀ ਤੇ ਸਥਾਪਤ ਲੇਖਕਾਂ ਦਾ ਯੋਗ ਸਨਮਾਨ ਕਰਨਾ ਹੈ।