ਅਕਤੂਬਰ ਮਹੀਨੇ ਦੀ ਮਾਸਿਕ ਇਕੱਤਰਤਾ 1 ਅਕਤੂਬਰ ਨੂੰ ਢੁਡਿਆਲ ਖਾਲਸਾ ਸੀਨੀਅਰ ਸੈਕੰ: ਸਕੂਲ, ਪਟਿਆਲਾ ਵਿਖੇ ਹੋਈ।
ਤਸਵੀਰਾਂ ਆਪੂੰ ਬਿਆਨਦੀਆਂ
ਸਮਾਗਮ ਦੌਰਾਨ ਕਵੀ ਸੱਜਣ ਆਪਣੀ ਰਚਨਾ ਸੁਣਾਉਂਦਿਆਂ ਹੋਇਆਂ। ਮੰਚ ਉੱਤੇ ਸ਼ਸ਼ੋਭਿਤ ਪ੍ਰਧਾਨਗੀ ਮੰਡਲ। ਸਰੋਤੇ ਅਤੇ ਸਾਹਿਤਕਾਰ ਸੱਜਣ ਕਿਸੇ ਡੂੰਘੀ ਨਜ਼ਮ ਦਾ ਅਰਥ ਸਮਝਦੇ ਹੋਏ।
ਰੂ-ਬਰੂ: ਸ. ਬਲਬੀਰ ਸਿੰਘ ਮੋਮੀ, ਬਰਾਮਪਟਨ, ਕੈਨੇਡਾ।